ਸਹਿਜੇ ਰਚਿਓ ਖਾਲਸਾ – Sehje Rachio Khalsa Book By Harinder Singh Mehboob/ Punjabi

In Stock

  • $26.49


Tags: ਸਹਿਜੇ ਰਚਿਓ ਖਾਲਸਾ – Sehje Rachio Khalsa Book By Harinder Singh Mehboob/ Punjabi

ਸਹਿਜੇ ਰਚਿਓ ਖਾਲਸਾ – Sehje Rachio Khalsa Book By Harinder Singh Mehboob/ Punjabi

 

ਖਾਲਸੇ ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ ਹੈ। ਮਨੁੱਖਤਾ ਦੀ ਇਸ ਸਰਵੋਤਮ ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਇਹ ਪੁਸਤਕ ਇਸ ਲਹਿਰ ਦੇ ਇਤਿਹਾਸ ਤੇ ਦਰਸ਼ਨ ਦੇ ਵਿਸਤ੍ਰਿਤ ਅਧਿਐਨ ਦੇ ਨਾਲ-ਨਾਲ ਇਸ ਦੀ ਸੁਹਜ-ਸੁੰਦਰਤਾ ਦੀ ਸੁਗੰਧੀ ਨੂੰ ਸ਼ਬਦਾਂ ਦੇ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਹੈ।

ਇਸ ਲਹਿਰ ਦੇ ਵਿਭਿੰਨ ਪੜਾਵਾ ਨੂੰ ਲੇਖਕ ਨੇਸਿੱਖ ਯਾਦਰਾਹੀਂ ਪਹਿਲਾਂ ਆਪ ਜੀਵਿਆ ਤੇ ਮਹਿਸੂਸਿਆ ਤੇ ਫਿਰ ਇਸ ਦੀਪਹਿਲ ਤਾਜ਼ਗੀਨੂੰ ਵਿਲੱਖਣ ਤੇ ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ। ਉਹ ਗੁਰੂ-ਚੇਤਨਾ ਦੀ ਅਸਲੀਅਤ ਦੇ ਅਖੰਡ ਚਾਨਣ ਦੀ ਆਭਾ ਤੋਂ ਆਪ ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ ਪਾਠਕ ਨੂੰ ਵੀ ਨਿਹਾਲ ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ ਅਨੁਭਵਤੇ ਆਧਾਰਿਤ ਇਹ ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ ਸੀ। ਸਿੱਖ ਲਹਿਰ ਦੇ ਦਿਸਹੱਦਿਆਂ ਨੂੰ ਨਾਪਣ ਵਾਲੀ ਇਸ ਰਚਨਾ ਨੇ ਸਿੱਖ ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।

This book contains many chapters which have been gracefully written in Punjabi.

The physical appearance of this book is unique with an eye-catching graphic image. It is 9 inches long, 6 inches wide, and approximately 3 inches thick.

The Quality of paper used to print this book is premium, which ensures a rich and satisfying reading experience.

 

SPECIFICATION

Author:               Harinder Singh Mehboob

Publisher:          Singh Brothers

Language:          Punjabi

Total Pages:      1152 Pages

Material:            Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font


Write a review

Note: HTML is not translated!
   Bad           Good

Related Products

Gur-Sandesh (Punjabi: ਗੁਰ-ਸੰਦੇਸ਼) Message from Guru(s) Author – Dr. Rattan Singh Jaggi

Gur-Sandesh (Punjabi: ਗੁਰ-ਸੰਦੇਸ਼) Message from Guru(s) Author – Dr. Rattan Singh Jaggi

Gur-Sandesh (Punjabi: ਗੁਰ-ਸੰਦੇਸ਼) Message from Guru(s) Author – Dr. Rattan Singh Jaggi Publisher – Si..

$2.49

A Study Of Guru Granth Sahib Doctrine, Social Content, History, Structure And Status by: J. S. Grewal

A Study Of Guru Granth Sahib Doctrine, Social Content, History, Structure And Status by: J. S. Grewal

This the publication is different from the books generally produced on the Guru Adi Granth. It anal..

$15.99

ਰੁੱਤਾਂ ਦੇ ਭੇਦ ਭਰੇ ਖ਼ਤ Ruttan De Bhed Bhare Khat Book By: Harinder Singh Mehboob

ਰੁੱਤਾਂ ਦੇ ਭੇਦ ਭਰੇ ਖ਼ਤ Ruttan De Bhed Bhare Khat Book By: Harinder Singh Mehboob

ਰੁੱਤਾਂ ਦੇ ਭੇਦ ਭਰੇ ਖ਼ਤ Ruttan De Bhed Bhare Khat Book By: Harinder Singh Mehboob ‘ਰੁੱਤਾਂ ਦੇ ਭੇਦ..

$5.49

Asan Joban Rutte Marna (Punjabi: ਅਸਾਂ ਜੋਬਨ ਰੁੱਤੇ ਮਰਨਾ) Writer – Shiv Kumar Batalavi, Publisher – Singh Brothers, Amritsar

Asan Joban Rutte Marna (Punjabi: ਅਸਾਂ ਜੋਬਨ ਰੁੱਤੇ ਮਰਨਾ) Writer – Shiv Kumar Batalavi, Publisher – Singh Brothers, Amritsar

ਇਹ ਪੁਸਤਕ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਂ ਦਾ ਸੰਗ੍ਰਹਿ ਹੈ । Physical appearance of this boo..

$2.99

Bijli Di Kadak (Punjabi: ਬਿਜਲੀ ਦੀ ਕੜਕ) Writer – Darshan Singh Awara

Bijli Di Kadak (Punjabi: ਬਿਜਲੀ ਦੀ ਕੜਕ) Writer – Darshan Singh Awara

‘ਬਿਜਲੀ ਦੀ ਕੜਕ’ ਵਿਚ ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਨਾਲ ਸੰਬੰਧਤ 29 ਕਵਿਤਾਵਾਂ ਸ਼ਾਮ..

$4.99

ਝਨਾਂ ਦੀ ਰਾਤ Jhanan Di Raat Book By: Harinder Singh Mehboob

ਝਨਾਂ ਦੀ ਰਾਤ Jhanan Di Raat Book By: Harinder Singh Mehboob

ਝਨਾਂ ਦੀ ਰਾਤ Jhanan Di Raat Book By: Harinder Singh Mehboob Jhanan Di Raat is a collection o..

$11.99

Ilahi Nadar De Painde (Vol. 1) ਇਲਾਹੀ ਨਦਰ ਦੇ ਪੈਂਡੇ (ਭਾਗ-੧) Book By: Harinder Singh Mehboob

Ilahi Nadar De Painde (Vol. 1) ਇਲਾਹੀ ਨਦਰ ਦੇ ਪੈਂਡੇ (ਭਾਗ-੧) Book By: Harinder Singh Mehboob

ਇਲਾਹੀ ਨਦਰ ਦੇ ਪੈਂਡੇ (ਭਾਗ-੧) Ilahi Nadar De Painde (Vol. 1)Book By: Harinder Singh Mehboob Ilahi..

$18.49

ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV Book By: Harinder Singh Mehboob

ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV Book By: Harinder Singh Mehboob

ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV Book By: Harinder Singh Mehboob Ilahi Nad..

$12.49

ਮਹਿਬੂਬ ਦੋ ਗੁਰਤਰਨ ਨੂੰ ਲਿਖੇ ਖ਼ਤ: ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ Goorhe Rishtian De Gujjhe Rahass Book By: Harinder Singh Mehboob to Dr. Gurtaran Singh

ਮਹਿਬੂਬ ਦੋ ਗੁਰਤਰਨ ਨੂੰ ਲਿਖੇ ਖ਼ਤ: ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ Goorhe Rishtian De Gujjhe Rahass Book By: Harinder Singh Mehboob to Dr. Gurtaran Singh

ਮਹਿਬੂਬ ਦੋ ਗੁਰਤਰਨ ਨੂੰ ਲਿਖੇ ਖ਼ਤ: ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ Goorhe Rishtian De Gujjhe Rahass Book By:..

$0.70

ਸਿਦਕ ਦੀ ਪ੍ਰਭਾਤ Sidak Di Parbhat Book By: Harinder Singh Mehboob

ਸਿਦਕ ਦੀ ਪ੍ਰਭਾਤ Sidak Di Parbhat Book By: Harinder Singh Mehboob

ਸਿਦਕ ਦੀ ਪ੍ਰਭਾਤ Sidak Di Parbhat Book By: Harinder Singh Mehboob 'So Dru' and 'Sidak Di Prabhat..

$4.99

ਇਲਾਹੀ ਨਦਰ ਦੇ ਪੈਂਡੇ – ੨ Ilahi Nadar De Painde Vol. ll Book By: Harinder Singh Mehboob

ਇਲਾਹੀ ਨਦਰ ਦੇ ਪੈਂਡੇ – ੨ Ilahi Nadar De Painde Vol. ll Book By: Harinder Singh Mehboob

ਇਲਾਹੀ ਨਦਰ ਦੇ ਪੈਂਡੇ – ੨ Ilahi Nadar De Painde Vol. ll Book By: Harinder Singh MehboobIlahi Nadar de..

$3.49

Sikh Surat Di Parvaz ਸਿੱਖ ਸੁਰਤਿ ਦੀ ਪਰਵਾਜ਼- Book By Harinder Singh Mehboob

Sikh Surat Di Parvaz ਸਿੱਖ ਸੁਰਤਿ ਦੀ ਪਰਵਾਜ਼- Book By Harinder Singh Mehboob

Sikh Surat Di Parvaz ਸਿੱਖ ਸੁਰਤਿ ਦੀ ਪਰਵਾਜ਼- Book By Harinder Singh Mehboob This book is a rare ..

$21.49

Rooh Di Arsee ਰੂਹ ਦੀ ਆਰਸੀ- Book By Harinder Singh Mehboob

Rooh Di Arsee ਰੂਹ ਦੀ ਆਰਸੀ- Book By Harinder Singh Mehboob

Prof. Harinder Singh Mahboob De Khat Rooh Di Arsee ਰੂਹ ਦੀ ਆਰਸੀ- Book By Dr. Gurmukh Singh Editor By..

$4.99